ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੈ. "ਹੰਭੀ ਵੰਞਾ ਡੁਮਣੀ." (ਸ੍ਰੀ ਮਃ ੧)


ਡੂਮ- ਬੇਟਾ. "ਇਕੁ ਡੁਮੇਟਾ ਨਾਲ ਹੈ." (ਜਸਾ)


ਰਿਆਸਤ ਕਪੂਰਥਲਾ ਵਿੱਚ ਇੱਕ ਗ੍ਰਾਮ. ਦੇਖੋ, ਥੰਭਸਾਹਿਬ ੫.


ਕ੍ਰਿ- ਡੋਰ ਸਾਥ ਲਗਾਉਂਣਾ. ਦੇਖੋ, ਡੋਰਾਉਣਾ. "ਘੋਰੇ ਸੰਗ ਲੀਨ ਡੁਰਿਆਇ." (ਗੁਪ੍ਰਸੂ)


ਡੋਲਦਾ. ਦੇਖੋ, ਡੋਲਤ.