ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [بندۇق] ਬੰਦੂਕ਼. ਸੰਗ੍ਯਾ- ਤੁਫ਼ੰਗ. ਦੇਖੋ, ਅਗਨਿ ਅਸਤ੍ਰ ੨.


ਫ਼ਾ. [بندیم] ਅਸੀਂ ਬੰਨ੍ਹਦੇ ਹਾਂ. ਅਸੀਂ ਬੰਨ੍ਹੀਏ. ਅਸੀਂ ਬੰਨ੍ਹਾਗੇ। ੨. ਦੇਖੋ, ਬੰਦਹਏਮ.


ਬੰਦਗੀ ਕਰਨ ਵਾਲੇ ਬੰਦੇ. ਭਗਤਜਨ. "ਦਾਨਸਵੰਦ ਬੰਦੇਰੇ." (ਭਾਗੁ)


ਦੇਖੋ, ਬੁੰਦੇਲਾ.