ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਬੰਨ੍ਹਕੇ. ਕੈਦ ਕਰਕੇ. "ਕਿਸੈ ਨ ਦੇਈ ਬੰਨਿ." (ਮਾਝ ਬਾਰਹਮਾਹਾ) "ਅਗੈ ਦਿਤਾ ਬੰਨਿ." (ਸ. ਫਰੀਦ) ੨. ਦੇਖੋ, ਬੰਨ੍ਹਿ.


ਦੇਖੋ, ਬੰਨ.


ਦੇਖੋ, ਗ੍ਰੰਥਸਾਹਿਬ ਅਤੇ ਬੰਨੋ ਭਾਈ.


ਦੇਖੋ, ਗ੍ਰੰਥਸਾਹਿਬ ਅਤੇ ਮਾਂਗਟ.


ਦੇਖੋ, ਬੰਧੁ। ੨. ਦੇਖੋ, ਮੁੰਦ.


ਦੇਖੋ, ਬੰਧੁ। ੨. ਦੇਖੋ, ਮੁੰਦ.


ਕ੍ਰਿ- ਬਾਂਧਨਾ। ੨. ਰੋਕਣਾ. ਵਿਘਨ ਕਰਨਾ.