ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਰਖਾ ਰੁੱਤ ਨੂੰ ਸ਼ੋਭਾ ਦੇਣ ਵਾਲਾ. ਜੀਵ, ਮੇਂਡਕ. ਡੱਡੂ. ਡੇਕ। ੨. ਇੱਕ ਵੈਦਿਕ ਰਿਖੀ। ੩. ਦੇਖੋ, ਦੋਹਰੇ ਦਾ ਰੂਪ. ੧੫.


ਮੰਡੂਕ ਦੀ ਮਦੀਨ. ਡੱਡ. ਮੇਂਡਕੀ.


ਸੰ. ਸੰਗ੍ਯਾ- ਲੋਹੇ ਦੀ ਮੈਲ. ਮਨੂਰ.