ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਬੂਲ.


ਦੇਖੋ, ਚੌਂਤੇ ਜੀ.


ਗੁੱਜਰਾਂ ਦੀ ਇੱਕ ਜਾਤਿ. ਇਸ ਨੂੰ ਭੰਮੀ ਭੀ ਆਖਦੇ ਹਨ. "ਕਾਲੂ ਚਾਊ ਬੰਮੀਆ." (ਭਾਗੁ)


ਬ੍ਰਹਮਾ. ਚਤੁਰਾਨਨ. "ਈਸੁ ਬੰਮੁ ਗਾਨੁ ਧਾਨੁ ਧਰਤ ਹੀਐ ਚਾਹਿ ਜੀਉ." (ਸਵੈਯੇ ਮਃ ੪. ਕੇ) ੨. ਪ੍ਰਾ ਅਤੇ ਮਰਾ- ਬ੍ਰਹ੍‌ਮ ਦਾ ਸੰਖੇਪ.