ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਟਕਸਾਲ ਨਾਲ ਹੈ ਜਿਸ ਦਾ ਸੰਬੰਧ। ੨. ਉੱਤਮਅਸਥਾਨ ਰਹਿਕੇ ਜਿਸ ਨੇ ਵਿਦ੍ਯਾ ਅਤੇ ਰਹਿਣੀ ਸਿੱਖੀ ਹੈ.


ਸੰਗ੍ਯਾ- ਸ੍‌ਥਿਰਦ੍ਰਿਸ੍ਟਿ.


ਸੰਗ੍ਯਾ- ਬਕਬਾਦ. ਕੰਨਾਂ ਨੂੰ ਦੁਖਦਾਈ ਧੁਨਿ.


ਕ੍ਰਿ- ਤ੍ਵਕ- ਤੋਲਨ. ਟਕਟੋਲਨਾ. ਹੱਥ ਨਾਲ ਛੁਹਿਕੇ ਪਤਾ ਲਗਾਉਣਾ, ਢੂੰਡਣਾ. ਟਟੋਲਣਾ.


ਦੇਖੋ, ਟਕਟੋਹਨਾ. "ਕਾਗ ਸੁ ਚੋਂਚਨ ਸੋਂ ਟਕਟੋਲਤ." (ਕ੍ਰਿਸਨਾਵ)