ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਡਕਰਾ.

ਕ੍ਰਿ- ਬੈਲ ਮ੍ਰਿਗ ਆਦਿ ਦਾ ਬੋਲਣਾ. ਬੜ੍ਹਕਣਾ. ਗਰਜਣਾ। ੨. ਡਕਾਰ ਲੈਣਾ.

ਸੰਗ੍ਯਾ- ਤਿਣਕਾ। ੨. ਰੁਕਾਵਟ. ਪ੍ਰਤਿਬੰਧ.; ਸੰਗ੍ਯਾ- ਮੁੱਕਾ. ਘਸੁੰਨ। ੨. ਦੇਖੋ, ਡੂਕਾ.

ਸੰਗ੍ਯਾ- ਤਿਣਕਾ। ੨. ਰੁਕਾਵਟ. ਪ੍ਰਤਿਬੰਧ.; ਸੰਗ੍ਯਾ- ਮੁੱਕਾ. ਘਸੁੰਨ। ੨. ਦੇਖੋ, ਡੂਕਾ.

ਵਿ- ਲਬਾਲਬ ਭਰਿਆ ਹੋਇਆ। ੨. ਪੂਰਨ ਤ੍ਰਿਪਤ. ਦੇਖੋ, ਡਾਕਿਨੀ.