ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਸ਼ ਚਲਦਾ ਹੈ. "ਇਨ ਕਾ ਵਾਹਿਆ ਕਛੁ ਨ ਵਸਾਈ." (ਗੌਂਡ ਮਃ ੪) ੨. ਆਬਾਦ ਕੀਤੀ.


ਸੰ. ਵੈਸ਼ਾਖ. ਸੰਗ੍ਯਾ- ਵਿਸ਼ਾਖਾ ਨਛਤ੍ਰ ਵਾਲੀ ਜਿਸ ਮਹੀਨੇ ਦੀ ਪੂਰਣਮਾਸੀ ਹੈ.


ਸੰ. ਸੰਗ੍ਯਾ- ਇੱਛਾ। ੨. ਅਭਿਪ੍ਰਾਯ. ਮਨੋਰਥ। ੩. ਦੇਖੋ, ਬਸਾਰ.