nan
ਅ਼. [فحِش] ਵਿ- ਬੁਰਾ. ਬਹੁਤ ਖ਼ਰਾਬ.
ਫ਼ਾ. [فنوُس] ਸੰਗ੍ਯਾ- ਢੋਲ ਦੀ ਸ਼ਕਲ ਦਾ ਬਾਰੀਕ ਵਸਤ੍ਰ ਨਾਲ ਮੜ੍ਹਿਆ ਹੋਇਆ ਦੀਪਕਦਾਨ. ਚਰਾਗਦਾਨ। ੨. ਸ਼ੀਸ਼ੇ ਦੀ ਮ੍ਰਿਦੰਗੀ. ਜਿਸ ਵਿੱਚ ਮੋਮਬੱਤੀ ਆਦਿ ਜਲਾਉਂਦੇ ਹਨ. ਦੇਖੋ, ਫਨੂਸ.
ਅ਼. [فارِغ] ਵਿ- ਖਾਲੀ। ੨. ਵੇਲ੍ਹਾ। ੩. ਬੇਫ਼ਿਕਰ। ੪. ਜੁਦਾ. ਅਲਹਿਦਾ. ਵੱਖ.
ਅ਼. [فالج] ਸੰਗ੍ਯਾ- ਅਰਧਾਂਗ ਮਰੇ ਜਾਣ ਦਾ ਰੋਗ. ਪਕ੍ਸ਼ਾਘਾਤ. ਦੇਖੋ, ਅਧਰੰਗ.
ਅ਼. [فِہرِست] ਸੰਗ੍ਯਾ- ਸੂਚੀ. ਤਤਕਰਾ. ਵਸਤਾਂ ਦੀ ਤਫਸੀਲ (ਵੇਰਵਾ) List (table of contents)
nan
nan
nan
ਅ਼. [فِقرہ] ਸੰਗ੍ਯਾ- ਪਦ. ਕਈ ਸ਼ਬਦਾਂ ਦਾ ਇਕੱਠ, ਜੋ ਪੂਰਾ ਅਰਥ ਪ੍ਰਗਟ ਕਰੇ. ਵਾਕ। ੨. ਕੰਗਰੋੜ ਦੀ ਹੱਡੀ.
ਫ਼ਾ. [فِزا] ਵਿ- ਵਧਾਉਣ (ਅਧਿਕ ਕਰਨ) ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਦਿਲਿਫ਼ਜ਼ਾ (ਦਿਲ ਵਧਾਉਣ ਵਾਲਾ). ੨. ਦੇਖੋ, ਫ਼ਜ਼ਾ.
ਅ਼. [فِتن] ਫ਼ਿਤਨਾ ਦਾ ਬਹੁ ਵਚਨ.