nan
ਸੰਗ੍ਯਾ- ਮੋਰ, ਜੋ ਉੱਚੇ ਸੁਰ ਨਾਲ ਰਟ (ਬੋਲਦਾ) ਹੈ. "ਸ਼ੋਰ ਕਰੈਂ ਚਹੁਁ ਓਰ ਰਟਾ ਸੀ." (ਕ੍ਰਿਸਨਾਵ)
ਉੱਚਾਰਣ ਕੀਤਾ. ਦੇਖੋ, ਰਟ ਧਾ। ੨. ਰਤਿਆ. ਰੰਗਿਆ ਹੋਇਆ. "ਮਾਇਆ ਰੰਗਿ ਰਟਿਆ." (ਜੈਤ ਛੰਤ ਮਃ ੫)
ਸੰ. ਵਿ- ਪੁਕਾਰਿਆ ਹੋਇਆ। ੨. ਸੰਗ੍ਯਾ- ਪੁਕਾਰ. ਸੱਦ.