ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਾਸਗਰ.


ਸੰ. कश्चित ਸਰਵ- ਕੋਈ.


ਸੰ. ਕਸ੍ਟ. ਸੰਗ੍ਯਾ- ਦੁੱਖ. ਪੀੜਾ। ੨. ਸੰਕਟ. ਮੁਸੀਬਤ.


ਸੰਗ੍ਯਾ- ਦੁੱਖ ਕਰਨ ਵਾਲੀ. ਵਿਸ. ਜ਼ਹਿਰ. (ਸਨਾਮਾ)