ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਘਿਘਿਆਉਣਾ.


ਸੰਗ੍ਯਾ- ਘੁੱਘੂ (ਉੱਲੂ) ਦਾ ਬੱਚਾ। ੨. ਘੋਗਾ.


ਕ੍ਰਿ- ਘਚ ਘਚ ਸ਼ਬਦ ਕਰਨਾ. ਜਲ ਨੂੰ ਰਿੜਕਕੇ ਉਸ ਤੋਂ ਘਚ ਘਚ ਸ਼ਬਦ ਉਤਪੰਨ ਕਰਨਾ। ੨. ਜਲ ਵਿੱਚ ਕਿਸੇ ਵਸਤੁ ਨੂੰ ਰਿੜਕਕੇ ਮਿਲਾਉਣਾ.