ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ੍‍ਥਾਨਾਂਤਰ. ਸੰਗ੍ਯਾ- ਕਿਸੇ ਥਾਂ ਦੇ ਅੰਦਰ ਦਾ ਅਸਥਾਨ. "ਥਾਨ ਥਨੰਤਰਿ ਆਪਿ." (ਸ੍ਰੀ ਮਃ ੧)


ਸ੍‍ਥਾਨਾਂਤਰ ਮੇਂ. ਦੇਖੋ, ਥਨੰਤਰ.


ਕ੍ਰਿ- ਕੋਮਲ ਹੱਥ ਨਾਲ ਥਾਪੀ ਦੇਣੀ। ੨. ਹ਼ੌਸਲਾ ਵਧਾਉਣ ਦਾ ਵਾਕ ਕਹਿਣਾ.


ਦੇਖੋ, ਥਾਪਨਾ.