nan
nan
ਅ਼. [مِصقل] ਮਿਸਕ਼ਲ. ਸੰਗ੍ਯਾ- ਸੈਕ਼ਲ ਕਰਨ ਦਾ ਸੰਦ. ਜਰ (ਜ਼ੰਗ) ਉਤਾਰਨ ਦਾ ਔਜ਼ਾਰ. "ਮਸਕਲ ਮਾਨਾ ਮਾਲੁ ਮੁਸਾਵੈ." (ਮਃ ੧. ਵਾਰ ਮਾਲ) ਦੇਖੋ, ਮਾਨਾ. "ਮਸਕਲੈ ਹੋਇ ਜੰਗਾਲੀ." (ਵਾਰ ਰਾਮ ੩)
nan
nan
nan
ਦੇਖੋ, ਮਸਕੀਨ ਅਤੇ ਮਸਕੀਨੀ.
ਅ਼. [مسکین] ਵਿ- ਸਕਨ (ਚੁਪਚਾਪ) ਰਹਿਣ ਵਾਲਾ। ੨. ਅਧੀਨ. ਹਲੀਮ. ਨੰਮ੍ਰ. "ਹਮ ਗਰੀਬ ਮਸਕੀਨ ਪ੍ਰਭ ਤੇਰੇ." (ਸੋਹਿਲਾ)
ਸੰਗ੍ਯਾ- ਮਸਕੀਨ ਹੋਣ ਦਾ ਭਾਵ. ਨੰਮ੍ਰਤਾ. ਹਲੀਮੀ. ਦੇਖੋ, ਮਸਕੀਨ. "ਸਹਜ ਸੁਹੇਲਾ ਫਲੁ ਮਸਕੀਨੀ." (ਗਉ ਅਃ ਮਃ ੫)
ਵਿ- ਮਸਕੀਨ. ਮਸਕੀਨੀ ਵਾਲਾ. ਨੰਮ੍ਰ. "ਸੁਖੀ ਬਸੈ ਮਸਕੀਨੀਆ." (ਸੁਖਮਨੀ)