ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅੰ. Respondent ਸੰਗ੍ਯਾ- ਜਵਾਬਦਿਹ. ਪ੍ਰਤਿਵਾਦੀ.


ਰਸ ਭਇਆ. ਸਵਾਦ ਆਇਆ. ਆਨੰਦ ਆਇਆ. "ਰਸ ਪੀਆ ਗੁਰਮਤਿ ਰਸਭਾ." (ਪ੍ਰਭਾ ਮਃ ੪)


ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍‍ਤੂਰ.


ਰਸ ਮਿਸ਼੍ਰਿਤ. ਰਸ ਨਾਲ ਮਿਲਿਆ ਹੋਇਆ। ੨. ਰਸ ਵਿੱਚ ਸਮ੍ਤ. "ਕੀਨਾ ਕੈਫ ਰਸਮਸੋ ਜਬਹੀ." (ਚਰਿਤ੍ਰ ੩੩੩)