ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸਟਾ ਵਾਲਾ ਸ਼ੇਰ ਬਬਰ. ਕੇਸ਼ਰੀ ਸਿੰਘ.


ਦੇਖੋ, ਸਟਪਾਨਾ. ਸੁੱਟ ਦੇਣਾ. ਫੈਂਕਣਾ. "ਤਿਨ੍ਹ ਡਰੁ ਸਟਿਘਤਿਆ." (ਵਾਰ ਸੋਰ ਮਃ ੪)


ਦੇਖੋ, ਸਟਨਾ. ਵਿ- ਚਿਪਕੀ ਹੋਈ. ਜੁੜੀ ਹੋਈ। ੨. ਸਿੱਟੀ. ਫੈਂਕੀ. ਸੁੱਟੀ.


ਟੀਕਾ ਸਹਿਤ. ਮੂਲ ਪਾਠ ਵ੍ਯਾਖ੍ਯਾ ਸਹਿਤ.