ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖਸ. ਕ੍ਰਿ. - ਸੰਘਰ੍ਸਣ ਕਰਨਾ। ੨. ਕਸ਼ਮਕਸ਼ੀ ਕਰਨੀ। ੩. ਲੜਨਾ ਭਿੜਨਾ.


ਖਾਦਨ ਕੀਤੀ. ਖਾਧੀ. "ਆਪਿ ਖਹਦੀ ਖੈਰਿ ਦਬਟੀਐ." (ਵਾਰ ਰਾਮ ੩) ਆਪਿ ਖਾਧੀ ਅਤੇ ਹੋਰਨਾਂ ਨੂੰ ਖ਼ੈਰਾਤ (ਵੰਡੀ) ਹੈ.


ਦੇਖੋ, ਖਹਿਰਾ.


ਸੰਗ੍ਯਾ- ਹਠ. ਜਿਦ. "ਖੋਇ ਖਹੜਾ ਭਰਮੁ ਮਨ ਕਾ." (ਮਾਰੂ ਮਃ ੫) ੨. ਰਿਹਾੜ.


ਖਹਕੇ. ਦੇਖੋ, ਖਹਣਾ.


ਦੇਖੋ, ਖਹਣਾ.