ਫ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [فِرودآمد] ਹੇਠ ਆਇਆ. ਨੀਚੇ ਉਤਰਿਆ.


ਅ਼. [فِےالفوَر] ਕ੍ਰਿ. ਵਿ- ਫੌਰਨ. ਛੇਤੀ. ਝਟਪਟ. ਤੁਰੰਤ.


ਅ਼. [فی] ਵ੍ਯ- ਹਰਇੱਕ. ਪ੍ਰਤ੍ਯੇਕ। ੨. ਦਰਮਯਾਨ. ਵਿੱਚ। ੩. ਉੱਪਰ.


ਦੇਖੋ, ਫ਼ਿਰੋਜ਼ਸ਼ਾਹ.


ਫ਼ਾ. [فیروزہ] ਸੰਗ੍ਯਾ- ਹਰੀ ਝਲਕ ਸਹਿਤ ਇੱਕ ਨੀਲੇ ਰੰਗ ਦਾ ਰਤਨ. ਸੰ. ਹਰਿਤਾਸ਼ਮ ਅਤੇ ਪੇਰੋਜ. Turquoise.


ਫ਼ਾ. [فیلخانہ] ਸੰਗ੍ਯਾ- ਹਾਥੀਆਂ ਦੇ ਰੱਖਣ ਦਾ ਘਰ. ਹਸ੍ਤਿਸ਼ਾਲਾ.


ਅ਼. [فحش] ਵਿ- ਅਸ਼ਲੀਲ. ਜਿਸ ਤੋਂ ਲੱਜਾ (ਸ਼ਰਮ) ਹੋਵੇ। ੨. ਨਾ ਕਹਿਣ ਯੋਗ੍ਯ ਵਾਕ੍ਯ। ੩. ਸੰਗ੍ਯਾ- ਬੇਹਯਾਈ. ਨਿਰਲੱਜਤਾ.


ਅ਼. [فُضلہ] ਫ਼ੁਜਲਾ ਸੰਗ੍ਯਾ- ਫੋਕੜ. ਫੋਗ। ੨. ਗੰਦਗੀ ਵਿਸ੍ਟਾ, ਜੋ ਖਾਧੀ ਗਿਜਾ ਦਾ ਫੋਗ ਹੈ (faeces) ੩. ਵਿ- ਵਾਧੂ.