ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਠਟਕੇ. ਦ੍ਰਿੜ੍ਹ ਸੰਕਲਪ ਕਰਕੇ। ੨. ਬਣਾਕੇ. ਰਚਕੇ.


ਦੇਖੋ, ਠਾਟ.


ਕ੍ਰਿ- ਰੁਕਣਾ. ਠਹਿਰਨਾ। ੨. ਝਿਜਕਣਾ.


ਠ ਅੱਖਰ. "ਠਠਾ ਮਨੂਆ ਠਾਹਹਿ ਨਾਹੀ." (ਬਾਵਨ) ੨. ਠ ਦਾ ਉੱਚਾਰਣ. ਠਕਾਰ। ੩. ਠੱਠਾ. ਅੱਟਹਾਸ. ਹਾਸੀ. ਮਖ਼ੌਲ.


ਦੇਖੋ, ਠਠਾ ੩। ੨. ਦੇਖੋ, ਬੀੜ ਬਾਬਾ ਬੁੱਢਾ ਜੀ ਦਾ.