ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सत्यवादिन. ਵਿ- ਸੱਚ ਬੋਲਣ ਵਾਲਾ.


ਸੰਗ੍ਯਾ- ਸੱਤ ਦਿਨ (ਵਾਰ) ਦਾ ਸਮਾ. ਹਫ਼ਤਾ.


ਸਪ੍ਤਪੰਚਾਸ਼ਤ. ਪਚਾਸ ਉੱਤੇ ਸੱਤ- ੫੭.


ਵਿ- ਸਤ (ਯਤ) ਵਾਲਾ. ਜਤੀ। ੨. ਸਤ੍ਯਵ੍ਰਤੀ. ਸੱਚ ਧਾਰਣ ਵਾਲਾ.


ਵਿ- ਬ੍ਰਹਮਚਾਰੀ ਦਾ ਪਲਾਸਦੰਡ ( अशाडा ) ਧਾਰਨ ਕਰਨ ਵਾਲਾ. ਜਤੀ. ਬ੍ਰਹਮਚਾਰੀ. "ਸਭ ਇੰਦ੍ਰੀ ਵਸਿ ਕਰਦਿਤੀਓ ਸਤਵੰਤਾਸਾੜਾ." (ਵਾਰ ਮਾਰੂ ੨, ਮਃ ੫)