ਅਧਿਦੇਵ
athhithayva/adhhidhēva

ਪਰਿਭਾਸ਼ਾ

ਸੰਗ੍ਯਾ- ਪੂਜ੍ਯਦੇਵ. ਵਡਾ ਦੇਵ। ੨. ਕੁਲਦੇਵਤਾ। ੩. ਇਸ੍ਟ ਦੇਵ.
ਸਰੋਤ: ਮਹਾਨਕੋਸ਼