ਅਨਾਰਦਾਣਾ
anaarathaanaa/anāradhānā

ਪਰਿਭਾਸ਼ਾ

ਸੰਗ੍ਯਾ- ਅਨਾਰ ਦਾ ਬੀਜ. ਖ਼ਾਸ ਕਰਕੇ ਖੱਟੇ ਅਨਾਰ ਦੇ ਸੁਕਾਏ ਹੋਏ ਦਾਣੇ, ਜੋ ਚਟਣੀ ਮਸਾਲੇ ਆਦਿ ਵਿੱਚ ਵਰਤੀਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اناردانا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

dried seeds of sour pomegranate
ਸਰੋਤ: ਪੰਜਾਬੀ ਸ਼ਬਦਕੋਸ਼