ਅਨੁਭਾਵ
anubhaava/anubhāva

ਪਰਿਭਾਸ਼ਾ

ਸੰ. ਸੰਗ੍ਯਾ- ਪ੍ਰਭਾਵ. ਅਸਰ। ੨. ਕਾਵ੍ਯ ਅਨੁਸਾਰ ਅਸਥਾਈ (ਸ੍‍ਥਾਯੀ) ਰਸ ਦਾ ਪ੍ਰਕਾਸ਼ਕ. ਨੇਤ੍ਰ ਭੌਂਹ ਦਾ ਇਸ਼ਾਰਾ ਆਦਿ.
ਸਰੋਤ: ਮਹਾਨਕੋਸ਼