ਅਨੁਸ਼ਠਾਨ
anushatthaana/anushatdhāna

ਪਰਿਭਾਸ਼ਾ

ਸੰ. ਸੰਗ੍ਯਾ- ਕਾਰਜ ਦਾ ਆਰੰਭ। ੨. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ ਦਾ ਵਿਧੀ ਨਾਲ ਜਾਪ ਕਰਨਾ। ੩. ਧਾਰਮਿਕ ਕਰਮ ਕਰਨ ਦਾ ਭਾਵ.
ਸਰੋਤ: ਮਹਾਨਕੋਸ਼