ਅਨੁਸਾਰੀ
anusaaree/anusārī

ਪਰਿਭਾਸ਼ਾ

ਵਿ- ਪਿੱਛੇ ਚੱਲਣ ਵਾਲਾ। ੨. ਅਨੁਕੂਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : انوساری

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

conforming, following, pursuant
ਸਰੋਤ: ਪੰਜਾਬੀ ਸ਼ਬਦਕੋਸ਼