ਅਨੋਜ
anoja/anoja

ਪਰਿਭਾਸ਼ਾ

ਵਿ- ਬਿਨਾ- ਓਜ. ਬਲ ਰਹਿਤ. ਨਿਰਬਲ. "ਜੀਵ ਅਨੋਜ ਜਾਇ ਜਿਹ ਜਾਈ." (ਨਾਪ੍ਰ) ੨. ਦੇਖੋ, ਅਨੁਜ.
ਸਰੋਤ: ਮਹਾਨਕੋਸ਼