ਅਪਰਾਂਤ
aparaanta/aparānta

ਪਰਿਭਾਸ਼ਾ

ਦੇਖੋ, ਉਪਰੰਤ. ੨. ਸੰ. अपरान्त. ਸੰਗ੍ਯਾ- ਕੋਂਕਨ ਦੇ ਉੱਤਰ ਪਾਸੇ ਦਾ ਦੇਸ਼, ਜਿਸ ਦੀ ਰਾਜਧਾਨੀ ਸੋਪਾਰ ਵਿੱਚ ਸੀ, ਜੋ ਹੁਣ ਬੰਬਈ ਦੇ ਹਾਤੇ ਜਿਲਾ ਥਾਨਾ ਵਿੱਚ ਹੈ.
ਸਰੋਤ: ਮਹਾਨਕੋਸ਼