ਅਪਰਿਚਯ
aparichaya/aparichēa

ਪਰਿਭਾਸ਼ਾ

ਸੰ. ਸੰਗ੍ਯਾ- ਪਰਚਾ (ਪਰਿਚਯ) ਨਾ ਹੋਣਾ. ਜਾਣ ਪਛਾਣ ਨਾ ਹੋਣੀ. ਨਾਵਾਕਿਫੀ.
ਸਰੋਤ: ਮਹਾਨਕੋਸ਼