ਅਪਸਮਾਰ
apasamaara/apasamāra

ਪਰਿਭਾਸ਼ਾ

ਸੰ. ਅਪਸ੍‌ਮਾਰ. ਸੰਗ੍ਯਾ- ਮਿਰਗੀ ਰੋਗ, ਜਿਸ ਦੇ ਅਸਰ ਨਾਲ ਚੇਤਾ (ਸ੍‍ਮਰਣ ਸ਼ਕਤਿ) ਦੂਰ ਹੋ ਜਾਵੇ. ਦੇਖੋ, ਮਿਰਗੀ.
ਸਰੋਤ: ਮਹਾਨਕੋਸ਼