ਅਪਸੋਸ
apasosa/apasosa

ਪਰਿਭਾਸ਼ਾ

ਦੇਖੋ, ਅਫਸੋਸ. "ਅਧਿਕ ਕੀਨ ਅਪਸੋਸ ਹਮ." (ਨਾਪ੍ਰ) ੨. ਅਪ (ਪਾਣੀ) ਨੂੰ ਸੋਖਣ (ਸ਼ੋਸਣ) ਵਾਲਾ, ਸੂਰਜ। ੩. ਪੌਣ. ਹਵਾ.
ਸਰੋਤ: ਮਹਾਨਕੋਸ਼