ਅਪੂਰਵਤਾ
apooravataa/apūravatā

ਪਰਿਭਾਸ਼ਾ

ਸੰ. ਅਪੂਰ੍‍ਵਤਾ. ਸੰਗ੍ਯਾ- ਨਿਰਾਲਾਪਨ. ਅਨੋਖਾਪਨ. ਨਵੀਨਤਾ. ਵਿਲਕ੍ਸ਼੍‍ਣਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اپُوروَتا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

uniqueness, singularity, novelty
ਸਰੋਤ: ਪੰਜਾਬੀ ਸ਼ਬਦਕੋਸ਼