ਅਪੜਾਉਣਾ
aparhaaunaa/aparhāunā

ਪਰਿਭਾਸ਼ਾ

ਕ੍ਰਿ. ਪਹੁਚਾਉਣਾ. "ਲਖ ਚਉਰਾਸੀ ਰਿਜਕ ਆਪਿ ਅਪੜਾਏ." (ਮਾਝ ਅਃ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : اپڑاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to convey, deliver, carry and deliver
ਸਰੋਤ: ਪੰਜਾਬੀ ਸ਼ਬਦਕੋਸ਼