ਅਫਸਰ
adhasara/aphasara

ਪਰਿਭਾਸ਼ਾ

ਅੰ. Officer ਆਫ਼ੀਸਰ. ਸੰਗ੍ਯਾ- ਪ੍ਰਧਾਨ. ਸਰਦਾਰ. ਕ ਹ਼ਾਕਿਮ। ੩. . ਉਹਦੇਦਾਰ। ੪. ਫ਼ਾ. [افسر] ਤਾਜ, ਮੁਕੁਟ.
ਸਰੋਤ: ਮਹਾਨਕੋਸ਼