ਅਬਿੱਦ
abitha/abidha

ਪਰਿਭਾਸ਼ਾ

ਸੰ. ਅਵਿਦ੍ਯ. ਵਿ- ਵਿਦ੍ਯਾਰਹਿਤ. ਮੂਰਖ. ਅਨਪੜ੍ਹ. ਬੇਇ਼ਲਮ.
ਸਰੋਤ: ਮਹਾਨਕੋਸ਼