ਅਭਿਆਸ
abhiaasa/abhiāsa

ਪਰਿਭਾਸ਼ਾ

ਸੰ. ਅਭ੍ਯਾਸ. ਸੰਗ੍ਯਾ- ਮਸ਼ਕ. ਕਾਰਯਸਿੱਧੀ ਲਈ ਵਾਰ ਵਾਰ ਕੀਤਾ ਹੋਇਆ ਯਤਨ. "ਕਰਹਿ ਬੇਦ ਅਭਿਆਸ." (ਧਨਾ ਮਃ ੧); ਦੇਖੋ, ਅਭਿਆਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ابھیاس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

practice, rehearsal; repetition; exercise; meditation
ਸਰੋਤ: ਪੰਜਾਬੀ ਸ਼ਬਦਕੋਸ਼