ਅਭਿਆਸੀ
abhiaasee/abhiāsī

ਪਰਿਭਾਸ਼ਾ

ਸੰ. अभ्यासिन- ਅਭ੍ਯਾਸੀ. ਵਿ- ਮਸ਼ਕ ਕਰਨ ਵਾਲਾ. ਸਾਧਨਾ ਕਰਨ ਵਾਲਾ.; ਦੇਖੋ, ਅਭਿਆਸੀ.
ਸਰੋਤ: ਮਹਾਨਕੋਸ਼