ਅਭਿਸਰਣ
abhisarana/abhisarana

ਪਰਿਭਾਸ਼ਾ

ਸੰ. ਸੰਗ੍ਯਾ- ਅੱਗੇ ਵਧਣ ਦੀ ਕ੍ਰਿਯਾ।#੨. ਸਮੀਪ (ਨੇੜੇ) ਜਾਣਾ.
ਸਰੋਤ: ਮਹਾਨਕੋਸ਼