ਅਭੈਦਾਨ
abhaithaana/abhaidhāna

ਪਰਿਭਾਸ਼ਾ

ਸੰਗ੍ਯਾ- ਨਿਰਭੈਤਾ ਦਾ ਦਾਨ. "ਅਭੈਦਾਨ ਪਾਵਉ ਪੁਰਖ ਦਾਤੇ!" (ਬਿਲਾ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : ابَھیدان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

boon of fearlessness
ਸਰੋਤ: ਪੰਜਾਬੀ ਸ਼ਬਦਕੋਸ਼