ਅਫ਼ਗਨ
afagana/afagana

ਪਰਿਭਾਸ਼ਾ

ਫ਼ਾ. [افگن] ਸੰਗ੍ਯਾ- ਸਿੱਟਣ (ਅਫ਼- ਗੰਦਨ) ਦਾ ਅਮਰ. ਤੂੰ ਸਿੱਟ। ੨. ਜਦ ਇਹ ਸ਼ਬਦ ਦੇ ਅੰਤ ਆਉਂਦਾ ਹੈ, ਤਾਂ ਫੈਂਕਣ ਵਾਲਾ ਅਰਥ ਰਖਦਾ ਹੈ, ਜੈਸੇ- ਸ਼ੇਰਅਫ਼ਗਨ.
ਸਰੋਤ: ਮਹਾਨਕੋਸ਼