ਅਫ਼ਰੋਖ਼ਤਨ
afarokhatana/afarokhatana

ਪਰਿਭਾਸ਼ਾ

ਫ਼ਾ. [افروختن] ਕ੍ਰਿ- ਰੌਸ਼ਨ ਕਰਨਾ. ਪ੍ਰਕਾਸ਼ਨਾ.
ਸਰੋਤ: ਮਹਾਨਕੋਸ਼