ਅਫ਼ਰੋਜ਼ੀ
afarozee/afarozī

ਪਰਿਭਾਸ਼ਾ

ਫ਼ਾ. [افروزی] ਤੂੰ ਚਮਕਾਵੇਂ. ਤੂੰ ਰੌਸ਼ਨ ਕਰੇਂ. ਇਸ ਦਾ ਮੂਲ ਅਫ਼ਰੋਖ਼ਤਨ ਹੈ.
ਸਰੋਤ: ਮਹਾਨਕੋਸ਼