ਅਫ਼ਾਤ
afaata/afāta

ਪਰਿਭਾਸ਼ਾ

ਅ਼. [آفات] ਆਫ਼ਾਤ. ਆਫ਼ਤ ਦਾ ਬਹੁਵਚਨ. ਉਪਦ੍ਰਵ. ਮੁਸੀਬਤਾਂ. "ਹੋਰ ਅਫਾਤ ਪਰੀ ਅਤਿ ਦੀਰਘ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : آفات

ਸ਼ਬਦ ਸ਼੍ਰੇਣੀ : noun feminine, colloquial

ਅੰਗਰੇਜ਼ੀ ਵਿੱਚ ਅਰਥ

see ਆਫ਼ਤ , calamity; slang. a dangerous person
ਸਰੋਤ: ਪੰਜਾਬੀ ਸ਼ਬਦਕੋਸ਼