ਆਕਾਸ਼ ਚਰ
aakaash chara/ākāsh chara

ਪਰਿਭਾਸ਼ਾ

ਸੰਗ੍ਯਾ- ਪੰਛੀ। ੨. ਤੀਰ. (ਸਨਾਮਾ) ੩. ਦੇਵਤਾ. ੪. ਨਕ੍ਸ਼੍‍ਤ੍ਰ. ਤਾਰਾ।੫ ਹਵਾਈ ਜਹਾਜ ਬੈਲੂਨ ਆਦਿਕ। ੬. ਵਿ- ਆਕਾਸ ਵਿੱਚ ਫਿਰਣ ਵਾਲਾ.
ਸਰੋਤ: ਮਹਾਨਕੋਸ਼