ਆਖੀ
aakhee/ākhī

ਪਰਿਭਾਸ਼ਾ

ਦੇਖੋ, ਆਖਣ। ੨. ਸੰਗ੍ਯਾ- ਅਕ੍ਸ਼ਿ. ਅੱਖ. ਨੇਤ੍ਰ। ੩. ਅੱਖੀਂ. ਅੱਖਾਂ ਨਾਲ. "ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) "ਗੁਰਮੁਖ ਹੋਵੈ ਤ ਆਖੀ ਸੂਝੈ." (ਮਾਰੂ ਸੋਲਹੇ ਮਃ ੩)
ਸਰੋਤ: ਮਹਾਨਕੋਸ਼