ਆਜਮ
aajama/ājama

ਪਰਿਭਾਸ਼ਾ

ਅ਼. [اعظم] ਅਅ਼ਜਮ. ਵਿ- ਬਹੁਤ ਹੀ ਵਡਾ. ਮਹਤ.
ਸਰੋਤ: ਮਹਾਨਕੋਸ਼