ਪਰਿਭਾਸ਼ਾ
ਦੇਖੋ, ਆਸਾਸਨ। ੨. ਦੇਖੋ, ਫ਼ਾ. [آسایانیدن] ਵਿਸ਼੍ਰਾਮ ਦੇਨਾ। ੩. ਸ੍ਤੁਤਿ (ਉਸਤਤਿ) ਕਰਨਾ। ੪. ਉਠਾਉਣਾ.#ਆਸਾਸਨ. ਸੰ. ਆਸ਼੍ਵਾਸਨ. ਸੰਗ੍ਯਾ- ਤਸੱਲੀ. ਦਿਲਾਸਾ। ੨. ਸਹਾਰਾ ਦੇਣ ਦੀ ਕ੍ਰਿਯਾ. ਆਸ਼੍ਰਯ ਪ੍ਰਦਾਨ. "ਸਿਧ ਸਾਧਕ ਆਸਾਸਹਿ. "(ਸਵੈਯੇ ਮਃ ੩. ਕੇ) "ਛਿਅ ਦਰਸਨ ਆਸਾਸੈ." (ਸਵੈਯੇ ਮਃ ੩. ਕੇ)
ਸਰੋਤ: ਮਹਾਨਕੋਸ਼