ਆਸਿਖਾ
aasikhaa/āsikhā

ਪਰਿਭਾਸ਼ਾ

ਸੰ. ਆਸ਼ਿਸ੍. ਸੰਗ੍ਯਾ- ਅਸੀਸ. ਦੁਆ. ਆਸ਼ੀਰ੍‍ਵਾਦ. ਕੁਸ਼ਲ ਆਨੰਦ ਲਈ ਪ੍ਰਾਰਥਨਾ ਅਤੇ ਵਰਦਾਨ.
ਸਰੋਤ: ਮਹਾਨਕੋਸ਼