ਇਸਟਾਪੱਤਿ
isataapati/isatāpati

ਪਰਿਭਾਸ਼ਾ

ਸੰ. इष्टापत्ति्. ਸੰਗ੍ਯਾ- ਇਸ੍ਟ (ਮਨ ਭਾਉਂਦੀ) ਆਪੱਤਿ (ਪ੍ਰਾਪਤੀ). ਵਾਦੀ ਦੇ ਕਥਨ ਵਿੱਚੋਂ ਪ੍ਰਤਿਵਾਦੀ ਦੇ ਮਨ ਭਾਉਂਦੀ ਬਾਤ ਦੀ ਪ੍ਰਾਪਤੀ. ਇਸ੍ਟਸਿੱਧਿ. "ਤੌ ਭੀ ਇਸਟਾਪਤਿ ਹਮ ਜੋਵਾ." (ਗੁਪ੍ਰਸੂ) ੨. ਲਾਭ. ਨਫਾ.
ਸਰੋਤ: ਮਹਾਨਕੋਸ਼