ਇਸਟੀ
isatee/isatī

ਪਰਿਭਾਸ਼ਾ

ਵਿ- ਇਸ੍ਟ ਰੱਖਣ ਵਾਲਾ। ੨. ਮੰਤ੍ਰ ਸਿੱਧ ਕਰਨ ਵਾਲਾ. "ਕਹ੍ਯੋ ਕਿ ਇਸਟੀ ਤੂੰ ਬਡਾ ਟਾਮਨ ਕਰਤ ਬਨਾਇ." (ਨਾਪ੍ਰ) ੩. ਸੰ. इष्टि- ਇਸ੍ਟਿ. ਸੰਗ੍ਯਾ- ਯਗ੍ਯ (ਜੱਗ). ੪. ਇੱਛਾ. ਅਭਿਲਾਖਾ.
ਸਰੋਤ: ਮਹਾਨਕੋਸ਼