ਇਸਟ ਦੇਵ
isat thayva/isat dhēva

ਪਰਿਭਾਸ਼ਾ

ਸੰ. ਇਸ੍ਟ. ਦੇਵ. ਸੰਗ੍ਯਾ- ਆਪਣੇ ਮਤ ਦਾ ਪੂਜ੍ਯ ਦੇਵ. ਧਰਮ ਅਨੁਸਾਰ ਜਿਸ ਦੀ ਉਪਾਸਨਾ ਵਿਧਾਨ ਹੈ, ਉਹ ਦੇਵ. ਜਿਵੇਂ ਸਿੱਖਾਂ ਦਾ ਕਰਤਾਰ ਹੈ। ੨. ਕੁਲ ਦੇਵਤਾ. ਕ਼ੌਮ ਦਾ ਪੂਜ੍ਯ ਦੇਵ.
ਸਰੋਤ: ਮਹਾਨਕੋਸ਼